JNU: ‘ਮੈਂ ਕਹਿੰਦਾ ਰਿਹਾ ਕਿ ਮੈਂ ਅੰਨ੍ਹਾ ਹਾਂ, ਉਹ ਮਾਰਦੇ ਰਹੇ’

ਵੀਡੀਓ ਕੈਪਸ਼ਨ, JNU: ‘ਮੈਂ ਕਹਿੰਦਾ ਰਿਹਾ ਕਿ ਮੈਂ ਅੰਨ੍ਹਾ ਹਨ, ਉਹ ਮਾਰਦੇ ਰਹੇ’
ਪ੍ਰਕਾਸ਼ਿਤ

ਐਤਵਾਰ, 5 ਜਨਵਰੀ ਨੂੰ ਜਦੋਂ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਨਕਾਬਪੋਸ਼ਾਂ ਨੇ ਹਮਲਾ ਕੀਤਾ ਤਾਂ ਸੂਰਿਆ ਪ੍ਰਕਾਸ਼ ਵੀ ਜ਼ਦ ਵਿੱਚ ਆ ਗਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)