JNU ਹਮਲੇ ਦੌਰਾਨ ਜ਼ਖ਼ਮੀਂ ਹੋਈ ਯੂਨੀਵਰਸਿਟੀ ਸਟੂਡੈਂਟ ਕਾਊਂਸਲ ਦੀ ਪ੍ਰਧਾਨ ਨੇ ਦੱਸੀ ਹੱਡ ਬੀਤੀ

ਵੀਡੀਓ ਕੈਪਸ਼ਨ, JNU ਹਮਲੇ ਦੌਰਾਨ ਜ਼ਖ਼ਮੀਂ ਹੋਈ ਯੂਨੀਵਰਸਿਟੀ ਸਟੂਡੈਂਟ ਕਾਊਂਸਲ ਦੀ ਪ੍ਰਧਾਨ ਨੇ ਦੱਸੀ ਹੱਡ ਬੀਤੀ
ਪ੍ਰਕਾਸ਼ਿਤ

ਐਤਵਾਰ ਨੂੰ ਯੂਨੀਵਰਸਿਟੀ ਵਿੱਚ ਅਣਪਛਾਤੇ ਲੋਕਾਂ ਨੇ ਹਮਲਾ ਕੀਤਾ ਸੀ। ਇਸ ਦੌਰਾਨ ਵਿਦਿਆਰਥੀਆਂ ਤੇ ਟੀਚਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ABVP ਦੇ ਲੋਕਾਂ ’ਤੇ ਹਮਲੇ ਦਾ ਇਲਜ਼ਾਮ ਹੈ ਪਰ ਏਬੀਵੀਪੀ ਨੇ ਖੱਬੇਪੱਖੀ ਵਿਦਿਆਰਥੀ ਗੁਟਾਂ ’ਤੇ ਇਲਜ਼ਾਮ ਲਾਇਆ। JNU ਹਿੰਸਾ ਦੀ ਜਾਂਚ ਦਿੱਲੀ ਕ੍ਰਾਈਮ ਬਰਾਂਚ ਕਰੇਗੀ। ਪੂਰੇ ਦੇਸ ਵਿੱਚ ਇਸ ਹਮਲੇ ਦਾ ਵਿਰੋਧ ਹੋ ਰਿਹਾ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)