JNU: ਦਿੱਲੀ ਪੁਲਿਸ ਹੈੱਡ ਕੁਆਟਰ ਦੇ ਬਾਹਰ ਰੋਸ-ਮੁਜ਼ਾਹਰੇ
ਪ੍ਰਕਾਸ਼ਿਤ
ਜੇਐੱਨਯੂ ’ਚ ਐਤਵਾਰ ਸ਼ਾਮ ਨੂੰ ਨਕਾਬਪੋਸ਼ ਹਮਲਾਵਰਾਂ ਵੱਲੋਂ ਕੀਤੀ ਗਈ ਹਿੰਸਾ ਤੋਂ ਬਾਅਦ ਹਿੰਸਾ ਖ਼ਿਲਾਫ਼ ਦਿੱਲੀ ਪੁਲਿਸ ਹੈੱਡ ਕੁਆਟਰ ਦੇ ਬਾਹਰ ਰੋਸ-ਮੁਜ਼ਾਹਰਾ ਕੀਤਾ ਗਿਆ।
ਇਸ ਦੌਰਾਨ ਜੇਐੱਨਯੂ ਵਿਦਿਆਰਥੀ ਸੰਘ ਦੀ ਪ੍ਰਧਾਨ ਏਸ਼ੀ ਘੋਸ਼ ਨੂੰ ਵੀ ਸੱਟਾਂ ਵੱਜੀਆਂ ਹਨ। ਹਿੰਸਾ ਲਈ ਖੱਬੇਪੱਖੀ ਵਿਦਿਆਰਥੀ ਸੰਗਠਨ ਤੇ ਏਬੀਵੀਪੀ ਇੱਕ-ਦੂਜੇ ਨੂੰ ਜ਼ਿੰਮੇਵਾਰ ਦੱਸ ਰਹੇ ਹਨ।
ਰਿਪੋਰਟ: ਪੀਯੂਸ਼ ਨਾਗਪਾਲ