ਕਸ਼ਮੀਰ: ਪੱਤਰਕਾਰ ਇੰਟਰਨੈੱਟ ਦੀ ‘ਭੀਖ ਮੰਗ-ਮੰਗ’ ਕੇ ਦੁਖੀ
ਪ੍ਰਕਾਸ਼ਿਤ
ਕਸ਼ਮੀਰ ਦੇ ਪੱਤਰਕਾਰ ਸਰਕਾਰੀ ਮੀਡੀਆ ਸੈਂਟਰ ’ਚ ਬਹਿ ਕੇ ਕੰਮ ਕਰ ਰਹੇ ਹਨ, ਕਿਉਂਕਿ ਕਸ਼ਮੀਰ ਵਿੱਚ ਪਿਛਲੇ ਕਰੀਬ 5 ਮਹੀਨਿਆਂ ਤੋਂ ਇੰਟਰਨੈੱਟ ’ਤੇ ਪਾਬੰਦੀ ਹੈ।
(ਰਿਪੋਰਟ: ਰਿਆਜ਼ ਮਸਰੂਰ. ਸ੍ਰੀਨਗਰ)