CAA-NRC: ਜਾਮੀਆ ਦੀਆਂ ਕੁੜੀਆਂ ਦੇ ਨਾਂ ਆਮਿਰ ਦੀ ਕਵਿਤਾ ਸੋਸ਼ਲ ਮੀਡੀਆ ’ਤੇ ਛਾਈ
ਪ੍ਰਕਾਸ਼ਿਤ
ਨਾਗਰਿਕਤਾ ਸੋਧ ਕਾਨੂੰਨ ਅਤੇ NRC ਖ਼ਿਲਾਫ਼ ਚੱਲ ਰਹੇ ਮੁਜ਼ਾਹਰਿਆਂ ਦਰਮਿਆਨ ਆਮਿਰ ਦੀ ਕਵਿਤਾ ‘ਜਾਮੀਆ ਕੀ ਲੜਕੀਆਂ’ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।
ਆਮਿਰ ਅਜ਼ੀਜ਼ ਜਾਮੀਆ ਮੀਲੀਆ ਇਸਲਾਮੀਆ ਯੂਨੀਵਰਸਿਟੀ ਤੋਂ ਹੀ ਪੜ੍ਹੇ ਹਨ।