ਫ਼ੈਜ਼ ਦੀ ਕਿਸ ਕਵਿਤਾ ਉੱਪਰ ਲੱਗਿਆ ਇਲਜ਼ਾਮ, ਸੁਣੋ
ਪ੍ਰਕਾਸ਼ਿਤ
ਆਈਆਈਟੀ-ਕਾਨਪੁਰ ਵਲੋਂ ਗਠਿਤ ਇੱਕ ਪੈਨਲ ਇਸ ਗੱਲ ਦੀ ਜਾਂਚ ਕਰੇਗਾ ਕਿ ਉਰਦੂ ਸ਼ਾਇਰ ਫੈਜ਼ ਅਹਿਮਦ ਫੈਜ਼ ਦੀ ‘ਹਮ ਦੇਖੇਂਗੇ’ ਕਵਿਤਾ “ਹਿੰਦੂ-ਵਿਰੋਧੀ” ਹੈ ਜਾਂ ਨਹੀਂ। ਆਓ ਸੁਣਦੇ ਹਾਂ ਉਹ ਕਵਿਤਾ।