ਵਾਹਘਾ ਸਰਹੱਦ ਦੀ ਸੰਘਣੀ ਧੁੰਦ ਤੇ ਠੰਢ ਵਿਚਾਲੇ ਸੁਰੱਖਿਆ ਕਰਦੇ ਫ਼ੌਜੀ
ਪ੍ਰਕਾਸ਼ਿਤ
ਪੰਜਾਬ ’ਚ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦਾ ਆਲਮ ਹੈ। ਇੱਕ ਪਾਸੇ ਠੰਢ ਤਾਂ ਦੂਜੇ ਪਾਸੇ ਦਿਖਣ ਦੀ ਸਮਰੱਥਾ ਬੇਹੱਦ ਘੱਟ ਹੈ। ਅਜਿਹੇ 'ਚ ਭਾਰਤ-ਪਾਕਿਸਤਾਨ ਸਰਹੱਦ ’ਤੇ ਤੈਨਾਤ BSF ਸੁਰੱਖਿਆ ਕਰਮੀ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹਨ?