ਦੇਖੀ ਹੈ ਕਦੇ ਤੁਸੀਂ ਕੁੱਤਿਆਂ ਦੀ ਪਰੇਡ -ਵੀਡੀਓ
ਪ੍ਰਕਾਸ਼ਿਤ
ਦਿੱਲੀ ’ਚ ਐਤਵਾਰ ਨੂੰ ਹੋਇਆ ਭਾਰਤ ਦਾ ਸਭ ਤੋਂ ਵੱਡਾ Pet Fest ਹੋਇਆ। ਇਸ ਸ਼ੋਅ ਵਿੱਚ ਲੋਕ ਆਪਣੇ ਕੁੱਤੇ ਤੇ ਬਿੱਲੀਆਂ ਲੈ ਕੇ ਹਿੱਸਾ ਲੈਣ ਪਹੁੰਚੇ।
ਇਸ ਸ਼ੋਅ ਵਿੱਚ ਸਭ ਤੋਂ ਦਿਲਚਸਪ ਪੁਲਿਸ ਦੇ ਕੁੱਤਿਆਂ ਦੀ ਪਰੇਡ ਸੀ।