ਗੁਜਰਾਤ ਦੇ ਕਈ ਪਿੰਡਾਂ ਦੀ ਫਸਲ ਨੂੰ ਟਿੱਡੀਆਂ ਨੇ ਕੀਤਾ ਬਰਬਾਦ
ਪ੍ਰਕਾਸ਼ਿਤ
ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਦੇ ਨਾਰੋਲੀ ਪਿੰਡ ਦੀਆਂ ਪਾਰਵਤੀਬੇਨ ਅਤੇ ਕਮਲਾ ਨੂੰਹ-ਸੱਸ ਹਨ। ਇਹ ਸਾਰੇ ਕੰਮ ਛੱਡ ਕੇ ਸਵੇਰੇ-ਸਵੇਰੇ ਹੱਥਾਂ ਵਿੱਚ ਥਾਲੀਆਂ ਲੈ ਕੇ ਆਪਣੇ ਖੇਤਾਂ ਵਿੱਚ ਟਿੱਢੀਆਂ ਉਡਾਉਣ ਜਾਂਦੀਆਂ ਹਨ।
ਟਿੱਡੀਆਂ ਨੂੰ ਉਡਾਉਣ ਲਈ ਉਨ੍ਹਾਂ ਨੇ ਦਿਨ-ਰਾਤ ਇੱਕ ਕਰ ਦਿੱਤਾ ਹੈ ਪਰ ਫਿਰ ਵੀ ਫ਼ਸਲ ਨੂੰ ਖਾਸਾ ਨੁਕਸਾਨ ਹੋਇਆ ਹੈ।
ਰਿਪੋਰਟ: ਤੇਜਸ ਵੈਦਿਆ ਅਤੇ ਪਵਨ ਜੈਸ਼ਵਾਲ