Career cafe: DJ ਵਜੋਂ ਕਰੀਅਰ ਕਿਵੇਂ ਬਣਾਇਆ ਜਾ ਸਕਦਾ ਹੈ
ਪ੍ਰਕਾਸ਼ਿਤ
ਇੱਕ DJ ਸਿਰਫ਼ ਨਾਈਟ ਕਲੱਬਜ਼ ਵਿਚ ਹੀ ਨਹੀਂ ਸਗੋਂ ਹੋਰ ਵੀ ਕਈ ਥਾਵਾਂ ਤੇ ਕੰਮ ਕਰ ਸਕਦਾ ਹੈ। 20 ਸਾਲਾਂ ਤੋਂ ਕਈ ਥਾਵਾਂ ਤੇ ਡੀਜੇ ਵਜਾਉਣ ਵਾਲੇ ਰਿੱਕ ਦੱਸ ਰਹੇ ਹਨ ਕਿ ਕਿਵੇਂ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਜੇ ਕੋਈ ਡੀਜੇ ਬਣਨਾ ਚਾਹੁੰਦਾ ਹੈ ਤਾਂ ਕਿਵੇਂ ਬਣ ਸਕਦਾ ਹੈ।
ਸ਼ੂਟ/ਐਡਿਟ - ਰਾਜਨ ਪਪਨੇਜਾ
ਰਿਪੋਰਟ- ਇੰਦਰਜੀਤ ਕੌਰ