CAA Protest: ਘਰ ਬਾਰ ਛੱਡ ਕੇ ਹੱਡ ਚੀਰਵੀਂ ਠੰਢ ਵਿੱਚ ਮੁਜ਼ਾਹਰਾ ਕਰਦੀਆਂ ਬੀਬੀਆਂ

ਵੀਡੀਓ ਕੈਪਸ਼ਨ, ‘ਮਰ ਜਾਵਾਂਗੇ ਪਰ ਇਹ ਦੇਸ਼ ਛੱਡ ਕੇ ਨਹੀਂ ਜਾਵਾਂਗੇ’
ਪ੍ਰਕਾਸ਼ਿਤ

ਦਿੱਲੀ ਇਸ ਵੇਲੇ ਬੀਤੇ ਕੁਝ ਸਾਲਾਂ ਵਿੱਚ ਸਭ ਤੋਂ ਠੰਢੇ ਦਸੰਬਰ ਮਹੀਨੇ ’ਚੋਂ ਲੰਘ ਰਿਹਾ ਹੈ। ਇਸ ਠੰਢ ਵਿੱਚ ਸੈਕੜੇ ਔਰਤਾਂ ਦਿੱਲੀ ਦੇ ਸ਼ਾਹੀਨ ਬਾਗ ਵਿੱਚ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰ ਰਹੀਆਂ ਹਨ।

ਸ਼ਾਹੀਨ ਬਾਗ ਵਿੱਚ ਮੁਜ਼ਾਹਰੇ ਦਾ ਮੁੱਖ ਚਿਹਰਾ ਬਣੀਆਂ ਔਰਤਾਂ ਨਾਲ ਗੱਲਬਾਤ। (ਰਿਪੋਰਟ: ਅਰਵਿੰਦ ਛਾਬੜਾ, ਸ਼ੂਟ-ਐਡਿਟ: ਗੁਲਸ਼ਨ ਕੁਮਾਰ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)