ਨਰਿੰਦਰ ਮੋਦੀ ਦੇ ਦਾਅਵੇ ਦੇ ਉਲਟ ਬਣ ਰਿਹਾ ਡਿਟੈਨਸ਼ਨ ਸੈਂਟਰ
ਪ੍ਰਕਾਸ਼ਿਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਅਵਾ ਕੀਤਾ ਕਿ ਭਾਰਤ ਵਿੱਚ ਕੋਈ ਡਿਟੈਨਸ਼ਨ ਸੈਂਟਰ ਨਹੀਂ ਹੈ। ਜਦਕਿ ਪੀਐਮ ਦੇ ਦਾਅਵੇ ਦੇ ਉਲਟ ਅਸਾਮ ਦੇ ਮਾਟੀਆ ਪਿੰਡ ’ਚ ਇਹ ਸੈਂਟਰ ਬਣਾਇਆ ਜਾ ਰਿਹਾ ਹੈ। ਇਸ ਦਾ ਲਗਭਗ 70% ਕੰਮ ਪੂਰਾ ਹੋ ਚੁੱਕਾ ਹੈ।