‘’ਪਾਕਿਸਤਾਨ ਤੋਂ ਆਏ ਹੁੰਦੇ ਤਾਂ ਚਲੇ ਜਾਂਦੇ ਪਰ ਅਸੀਂ ਇੱਥੇ ਹੀ ਜੰਮੇ ਹਾਂ’’
ਪ੍ਰਕਾਸ਼ਿਤ
ਚੰਡੀਗੜ੍ਹ ਦੇ ਸੈਕਟਰ-17 ਵਿਖੇ CAA ਤੇ NRC ਦੇ ਵਿਰੋਧ ’ਚ ਲੋਕ ਇਕੱਠੇ ਹੋਏ। ਇਸ ਦੌਰਾਨ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਸਣੇ ਸ਼ਹਿਰ ਦੇ ਲੋਕਾਂ ਨੇ ਵੀ ਸ਼ਿਰਕਤ ਕੀਤੀ ਅਤੇ ਆਪਣਾ ਵਿਰੋਧ ਜਤਾਇਆ।
(ਰਿਪੋਰਟ: ਦਲਜੀਤ ਅਮੀ)