ਜਾਮੀਆ ਦੇ ਹੋਸਟਲ ਵਿੱਚ ਹੁਣ ਕੀ ਹੋ ਰਿਹਾ ਹੈ?

ਵੀਡੀਓ ਕੈਪਸ਼ਨ, ਜਾਮੀਆ ਦੇ ਹੋਸਟਲ ਵਿੱਚ ਹੁਣ ਕੀ ਹੋ ਰਿਹਾ ਹੈ?
ਪ੍ਰਕਾਸ਼ਿਤ

ਜ਼ਿਆਦਾਤਰ ਵਿਦਿਆਰਥੀ ਇੱਥੋਂ ਚਲੇ ਗਏ ਪਰ ਕਈ ਇੱਥੇ ਹੀ ਰਹੇ, ਜਾਣੋ ਕੀ ਕਹਿਣਾ ਹੈ ਇਨ੍ਹਾਂ ਵਿਦਿਆਰਥੀਆਂ ਦਾ। 6 ਜਨਵਰੀ 2020 ਨੂੰ ਜਾਮੀਆ ਦੁਆਰਾ ਖੁੱਲ੍ਹੇਗਾ ਤੇ ਇਸ ਦਿਨ ਪੂਰੇ ਦੇਸ ਦੀਆਂ ਨਜ਼ਰਾਂ ਇਸ ’ਤੇ ਰਹਿਣਗੀਆਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)