ਕੋਲਕਾਤਾ ਚ ਭਾਜਪਾ ਦਾ ਮਮਤਾ ਨੂੰ ਜਵਾਬ- CAA ਦੇ ਹੱਕ 'ਚ ਕੱਢਿਆ ਮਾਰਚ

ਵੀਡੀਓ ਕੈਪਸ਼ਨ, ਭਾਜਪਾ ਦਾ CAA ਦੇ ਹੱਕ ’ਚ ਪੱਛਮ ਬੰਗਾਲ ’ਚ ਮਾਰਚ
ਪ੍ਰਕਾਸ਼ਿਤ

ਕੋਲਕਾਤਾ ਵਿੱਚ ਭਾਜਪਾ ਨੇ CAA ਦੇ ਹੱਕ ਵਿੱਚ ਮਾਰਚ ਕੱਢਿਆ। ਇਸ ’ਚ ਆਮ ਲੋਕਾਂ ਤੋਂ ਲੈ ਕੇ ਪਾਰਟੀ ਆਗੂਆਂ ਨੇ ਸ਼ਿਰਕਤ ਕੀਤੀ। ਇਸ ਮਾਰਚ ਦੀ ਅਗਵਾਈ ਭਾਜਪਾ ਪ੍ਰਧਾਨ ਜੇ ਪੀ ਨੱਢਾ ਕਰ ਰਹੇ ਸਨ