ਓਵੈਸੀ ਨੇ ਤਿਰੰਗਾ ਝੰਡਾ ਫਹਿਰਾਉਣ ਲਈ ਕਿਉਂ ਕਿਹਾ?
ਪ੍ਰਕਾਸ਼ਿਤ
AIMIM ਦੇ ਮੁਖੀ ਅਸਦੁਦੀਨ ਓਵੈਸੀ ਨੇ ਹੈਦਰਾਬਾਦ ’ਚ CAA ਵਿਰੁੱਧ ਰੈਲੀ ਕੀਤੀ। ਇਸ ਦੌਰਾਨ ਉਨ੍ਹਾਂ ਇਕੱਠ ਨੂੰ ਸੰਬੋਧਿਤ ਕੀਤਾ ਅਤੇ ਲੋਕਾਂ ਸਾਹਮਣੇ ਪੜ੍ਹੀ ਸੰਵਿਧਾਨ ਦੀ ਪ੍ਰਸਤਾਵਨਾ।
ਓਵੈਸੀ ਨੇ ਲੋਕਾਂ ਨੂੰ ਘਰਾਂ ’ਤੇ ਤਿਰੰਗਾ ਝੰਡਾ ਫਹਿਰਾਉਣ ਲਈ ਕਿਹਾ।