CAA ਦੇ ਹੱਕ ਵਿੱਚ ਪ੍ਰਦਰਸ਼ਨ: ‘ਜੋ ਹੋ ਰਿਹਾ ਹੈ ਠੀਕ ਹੋ ਰਿਹਾ ਹੈ, ਅਸੀਂ ਮੋਦੀ ਜੀ ਨੂੰ ਹਮੇਸ਼ਾ ਸਪੋਰਟ ਕਰਾਂਗੇ’
ਪ੍ਰਕਾਸ਼ਿਤ
ਚੰਡੀਗੜ੍ਹ ਦੀ ਸੁਖਨਾ ਝੀਲ ਨੇੜੇ ਨਾਗਰਿਕਤਾ ਕਾਨੂੰਨ ਦੇ ਹੱਕ ਵਿੱਚ ਪ੍ਰਦਰਸ਼ਨ ਹੋਇਆ। ਉੱਥੇ ਪਹੁੰਚੇ ਪ੍ਰਦਰਸ਼ਨਕਾਰੀਆਂ ਨਾਲ ਬੀਬੀਸੀ ਪੱਤਰਕਾਰ ਨਵਦੀਪ ਕੌਰ ਗਰੇਵਾਲ ਨੇ ਗੱਲਬਾਤ ਕੀਤੀ।