CAA ਅਤੇ NRC ਤੋਂ ਮੁਸਲਮਾਨਾਂ ਨੂੰ ਅਸਲ 'ਚ ਇਸ ਲਈ ਡਰ ਲੱਗ ਰਿਹਾ

ਵੀਡੀਓ ਕੈਪਸ਼ਨ, CAA ਤੇ NRC ਨੇ ਮੁਸਲਮਾਨਾਂ ਨੂੰ ਕਿਉਂ ਡਰਾਇਆ?
ਪ੍ਰਕਾਸ਼ਿਤ

ਨਵੇਂ ਨਾਗਰਿਕਤਾ ਕਾਨੂੰਨ ਦੇ ਆਉਣ ਤੋਂ ਬਾਅਦ ਇੱਕ ਗੱਲ ਉੱਤੇ ਲਗਾਤਾਰ ਬਹਿਸ ਚੱਲ ਰਹੀ ਹੈ... ਇਹ ਕਾਨੂੰਨ ਤਾਂ ਬਾਹਰੋਂ ਆਏ ਲੋਕਾਂ ਨੂੰ ਭਾਰਤੀ ਨਾਗਰਿਕਤਾ ਦੇਣ ਦੀ ਗੱਲ ਕਰਦਾ ਹੈ ਤੇ ਫਿਰ ਭਾਰਤੀ ਮੁਸਲਮਾਨ ਇਸ ਨੂੰ ਖਤਰੇ ਵਜੋਂ ਕਿਉਂ ਵੇਖ ਰਹੇ ਹਨ?

ਰਿਪੋਰਟ: ਆਰਿਸ਼ ਛਾਬੜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)