#BBCOneMinute: ਇੱਕ ਛੋਟੇ ਸ਼ਹਿਰ ਦੇ ਮੁੰਡੇ ਨੂੰ ਟਿਕ-ਟੌਕ ਨੇ ਕਿਵੇਂ ਬਣਾਇਆ ਸਟਾਰ
ਪ੍ਰਕਾਸ਼ਿਤ
ਸੁਮਿਤ ਜੈਨ ਇੱਕ ਟਿਕ-ਟੌਕ ਸਟਾਰ ਹੈ ਅਤੇ ਉਸ ਦੇ 40 ਲੱਖ ਫੌਲੌਅਰਜ਼ ਹਨ। ਸੁਮਿਤ ਇੱਕ ਡਾਂਸਰ ਤੇ ਐਕਟਰ ਹਨ। ਉਹ ਪੱਛਮੀ ਭਾਰਤ ਦੇ ਛੋਟੇ ਜਿਹੇ ਕਸਬੇ ਧੂਲੇ ਵਿੱਚ ਰਹਿੰਦੇ ਹਨ।
(ਰਿਪੋਰਟ- ਕਿੰਜਲ ਪਾਂਡਿਆ)