ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਕਰਦਿਆਂ ਸਵਰਾ ਭਾਸਕਰ ਨੇ ਕਿਹਾ, 'ਮੈਂ ਤਾਂ ਹਿੰਦੂ ਹਾਂ, ਮੈਨੂੰ ਵੀ ਡਰ ਲੱਗ ਰਿਹਾ ਹੈ'
ਪ੍ਰਕਾਸ਼ਿਤ
ਮੁੰਬਈ ਵਿੱਚ ਕੁਝ ਫ਼ਿਲਮੀ ਹਸਤੀਆਂ ਨੇ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਆਪਣਾ ਵਿਰੋਧ ਜਤਾਇਆ। ਇਸ ਦੌਰਾਨ ਉਨ੍ਹਾਂ ਮੀਡੀਆ ਨਾਲ ਆਪਣੀ ਰਾਇ ਵੀ ਸਾਂਝੀ ਕੀਤੀ।