CAA ਖ਼ਿਲਾਫ ਮੁਜ਼ਾਹਰੇ: ਇਤਿਹਾਸਕਾਰ ਨੂੰ ਬਾਂਹ ਤੋਂ ਫੜ ਕੇ ਲਿਜਾਂਦੀ ਬੰਗਲੁਰੂ ਪੁਲਿਸ

ਵੀਡੀਓ ਕੈਪਸ਼ਨ, CAA ਖ਼ਿਲਾਫ ਮੁਜ਼ਾਹਰੇ 'ਚ ਰਾਮ ਚੰਦਰ ਗੁਹਾ ਪੁਲਿਸ ਦੀ ਹਿਰਾਸਤ 'ਚ
ਪ੍ਰਕਾਸ਼ਿਤ

ਨਾਗਰਿਕਤਾ ਸੋਧ ਕਾਨੂੰਨ ਪਾਸ ਹੋਣ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਬੈਂਗਲੁਰੂ ਵਿੱਚ ਉੱਘੇ ਇਤਿਹਾਸਕਾਰ ਤੇ ਕਾਲਮਨਵੀਸ ਰਾਮਚੰਦਰ ਗੁਹਾ ਵੀ ਮੁਜ਼ਾਹਰੇ ਵਿੱਚ ਸ਼ਾਮਲ ਸਨ। ਉਨ੍ਹਾਂ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਦੂਜੇ ਪਾਸੇ ਦਿੱਲੀ ਵਿੱਚ ਕਈ ਥਾਵਾਂ 'ਤੇ ਮੁਜ਼ਾਹਰਾ ਜਾਰੀ। ਮੰਡੀ ਹਾਉਸ, ਪਟੇਲ ਚੌਕ, ਲੋਕ ਕਲਿਆਣ ਮਾਰਗ, ਉਦਯੋਗ ਭਵਨ, ਆਈਟੀਓ, ਪ੍ਰਗਤੀ ਮੈਦਾਨ, ਖਾਨ ਮਾਰਕਿਟ ਅਤੇ ਰਾਜੀਵ ਚੋਕ ਮੈਟਰੋ ਸਟੇਸ਼ਨ ਦੇ ਐਂਟਰੀ ਅਤੇ ਐਗਜ਼ਿਟ ਗੇਟ ਬੰਦ ਕਰ ਦਿੱਤੇ ਗਏ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)