ਜੇ ਮੋਦੀ-ਸ਼ਾਹ ਸਮਝਦੇ ਹਨ ਕਿ ਮੁਸਲਮਾਨ ਇਕੱਲੇ ਹਨ ਤਾਂ ਉਹ ਆਪਣੇ ਭੁਲੇਖੇ ਕੱਢ ਦੇਣ - ਮੁਜ਼ਾਹਰਾਕਾਰੀ

ਵੀਡੀਓ ਕੈਪਸ਼ਨ, ‘ਜੇ ਮੋਦੀ-ਸ਼ਾਹ ਸਮਝਦੇ ਹਨ ਕਿ ਮੁਸਲਮਾਨ ਇਕੱਲੇ ਹਨ ਤਾਂ ਉਹ ਆਪਣੇ ਭੁਲੇਖੇ ਕੱਢ ਦੇਣ’
ਪ੍ਰਕਾਸ਼ਿਤ

ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ PU ਚੰਡੀਗੜ੍ਹ ਦੇ ਵਿਦਿਆਰਥੀ ਸੜਕਾਂ 'ਤੇ ਆਏ।

ਇਸ ਤੋਂ ਇਲਾਵਾ ਕਿ ਦਿੱਲੀ, ਅੰਮ੍ਰਿਤਸਰ, ਅਸਾਮ, ਪੱਛਮੀ ਬੰਗਾਲ, ਯੂਪੀ, ਕੇਰਲ ਸਣੇ ਹੋਰ ਕਈ ਸੂਬਿਆਂ ’ਚ ਲੋਕ ਰੋਹ ਵਿੱਚ ਹਨ।

(ਰਿਪੋਰਟ: ਨਵਦੀਪ ਕੌਰ ਗਰੇਵਾਲ/ਰਵਿੰਦਰ ਸਿੰਘ ਰੌਬਿਨ, ਸ਼ੂਟ-ਐਡਿਟ: ਰੋਆਨਾ ਰਹਿਮਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)