‘ਮੁੰਡੇ ਨੂੰ ਡਰਾਉਣਾ ਤੇ ਕੁੜੀ ਨੂੰ ਹੌਸਲਾ ਦੇਣਾ ਸ਼ੁਰੂ ਕਰੋ, ਬਦਲਾਅ ਜ਼ਰੂਰ ਆਵੇਗਾ’
ਪ੍ਰਕਾਸ਼ਿਤ
ਬਰਨਾਲਾ ਦੀ ਸਿਮਰਨ ਅਕਸ ਰਾਮਪੁਰਾ ਫੂਲ ਦੇ ਟੀਪੀਡੀ ਮਾਲਵਾ ਕਾਲਜ ਵਿੱਚ ਸਹਾਇਕ ਪ੍ਰੋਫੈਸਰ ਹੈ। ਉਨ੍ਹਾਂ ਨੇ ਬੀਬੀਸੀ ਨਾਲ ਆਪਣੇ ਉਹ ਤਜਰਬੇ ਸਾਂਝੇ ਕੀਤੇ ਜਿਨ੍ਹਾਂ ਵਿੱਚ ਉਨ੍ਹਾਂ ਨੂੰ ਕਈ ਵਾਰ ਡਰ ਲੱਗਿਆ।
ਵੀਡੀਓ: ਸੁਖਚਰਨ ਪ੍ਰੀਤ