ਕਾਂਰਗਸ ਦੀ ‘ਭਾਰਤ ਬਚਾਓ ਰੈਲੀ’: ‘ਮੈਂ ਰਾਹੁਲ ਸਾਵਰਕਰ ਨਹੀਂ, ਰਾਹੁਲ ਗਾਂਧੀ ਹਾਂ, ਮਾਫ਼ੀ ਨਹੀਂ ਮੰਗਾਂਗਾ’
ਪ੍ਰਕਾਸ਼ਿਤ
ਕਾਂਗਰਸ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ‘ਭਾਰਤ ਬਚਾਓ ਰੈਲੀ’ ਕੀਤੀ। ਇਸ ਰੈਲੀ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਤੇ ਰਾਹੁਲ ਗਾਂਧੀ ਸਣੇ ਸੀਨੀਅਰ ਆਗੂਆਂ ਨੇ ਸੰਬੋਧਨ ਕੀਤਾ।