‘ਫਿਲਹਾਲ 'ਤੇ ਸਾਨੂੰ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ, ਅੱਗੇ ਆਉਣ ਦਾ ਮੌਕਾ ਕੀ ਦੇਣਾ’
ਪ੍ਰਕਾਸ਼ਿਤ
34 ਸਾਲਾ ਸਨਾ ਮਰੀਨ ਫਿਨਲੈਂਡ 'ਚ ਔਰਤਾਂ ਦੀ ਆਗਵਾਈ ਵਾਲੇ 5 ਦਲਾਂ ਦੇ ਗਠਜੋੜ ਦੀ ਅਗਵਾਈ ਕਰੇਗੀ। ਇੱਥੇ ਸਰਕਾਰ ਵਿੱਚ ਔਰਤਾਂ ਨੂੰ ਪ੍ਰਮੁੱਖ ਅਹੁੰਦੇ ਦਿੱਤੇ ਗਏ ਹਨ।
ਇਸ ਬਾਰੇ ਪੰਜਾਬ ਦੇ ਨੌਜਵਾਨਾਂ ਦਾ ਕੀ ਕਹਿਣਾ ਹੈ।
ਰਿਪੋਰਟ: ਸੁਖਚਰਨਪ੍ਰੀਤ, ਰਵਿੰਦਰ ਸਿੰਘ ਰੋਬਿਨ ਤੇ ਗੁਰਪ੍ਰੀਤ ਚਾਵਲਾ