‘ਸੰਸਕ੍ਰਿਤ ਬੋਲਣ ਨਾਲ ਸ਼ੂਗਰ ਤੇ ਕੈਲੇਸਟਰੋਲ ਤੋਂ ਬਚਾਅ ਹੁੰਦਾ ਹੈ’

ਵੀਡੀਓ ਕੈਪਸ਼ਨ, ਸੰਸਕ੍ਰਿਤ ਬੋਲਣ ਦੇ ਹਨ ਸਿਹਤ ਲਈ ਫ਼ਾਇਦੇ
ਪ੍ਰਕਾਸ਼ਿਤ

ਬਿਲ ਸੰਸਕ੍ਰਿਤ ਦੀਆਂ ਤਿੰਨ ਡੀਮਡ ਯੂਨੀਵਰਸਿਟੀਆਂ ਨੂੰ ਕੇਂਦਰੀ ਯੂਨੀਵਰਸਿਟੀਆਂ ਦਾ ਦਰਜਾ ਦੇਣ ਲਈ ਹੈ। ਗਣੇਸ਼ ਸਿੰਘ ਜੋ ਕਿ ਸਤਨਾ, ਮੱਧ ਪ੍ਰਦੇਸ਼ ਹਨ ਨੇ ਸੰਸਕ੍ਰਿਤ ਦੇ ਪੱਖ ਵਿੱਚ ਬੋਲੇ ਜਦਕਿ ਭਗਵੰਤ ਮਾਨ ਨੇ ਪੰਜਾਬੀ ਭਾਸ਼ਾ ਦੀ ਸਿੱਖਿਆ ਦਾ ਮੁੱਦਾ ਚੁੱਕਿਆ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)