ਇਸ ਨਵ ਜੰਮੀ ਬੱਚੀ ਦਾ ਨਾਂ ‘ਨਾਗਰਿਕਤਾ’ ਕਿਉਂ ਰੱਖਿਆ ਗਿਆ
ਪ੍ਰਕਾਸ਼ਿਤ
ਪਾਕਿਸਤਾਨ ਤੋਂ ਆਏ ਇਸ ਹਿੰਦੂ ਪਰਿਵਾਰ ਨੂੰ ਆਪਣੀ ‘ਨਾਗਰਿਕਤਾ’ ਮਿਲ ਗਈ ਹੈ। ਨਾਗਰਿਕਤਾ ਸੋਧ ਬਿੱਲ ਜਿਸ ਦਿਨ ਲੋਕ ਸਭਾ ’ਚ ਪਾਸ ਹੋਇਆ ਉਸੇ ਦਿਨ ਇਨ੍ਹਾਂ ਦੇ ਘਰ ਵਿੱਚ ਇੱਕ ਬੱਚੀ ਨੇ ਜਨਮ ਲਿਆ। ਪਰਿਵਾਰ ਨੇ ਬੱਚੀ ਦਾ ਨਾਮ ਹੀ ‘ਨਾਗਰਿਕਤਾ’ ਰੱਖ ਦਿੱਤਾ।
ਇਹ ਪਰਿਵਾਰ ਕਈ ਸਾਲਾਂ ਤੋਂ ਸ਼ਰਨਾਰਥੀ ਬਣ ਕੇ ਭਾਰਤ ਰਹਿ ਰਹੇ ਹਨ ਤੇ ਨਾਗਰਿਕਤਾ ਮਿਲਣ ਦੀ ਉਡੀਕ ਕਰ ਰਹੇ ਹਨ।
ਰਿਪੋਰਟ: ਗੁਰਪ੍ਰੀਤ ਸੈਣੀ