ਨਾਗਰਿਕਤਾ ਸੋਧ ਬਿੱਲ: ਅਫ਼ਗਾਨ ਸਿੱਖ ਤਾਂ ਖੁਸ਼ ਪਰ ਮੁਸਲਮਾਨਾਂ ਦਾ ਕੀ?

ਵੀਡੀਓ ਕੈਪਸ਼ਨ, ਅਫਗਾਨ ਰਿਫਿਊਜੀ
ਪ੍ਰਕਾਸ਼ਿਤ

ਦਿੱਲੀ ਵਿੱਚ ਵੱਡੀ ਗਿਣਤੀ ਵਿੱਚ ਅਫਗਾਨ ਸਿੱਖ, ਹਿੰਦੂ ਤੇ ਮੁਸਲਮਾਨ ਰਹਿੰਦੇ ਹਨ। ਉਨ੍ਹਾਂ ਵਿੱਚੋਂ ਕਈ ਲੋਕ ਅਜੇ ਵੀ ਕਈ ਸਾਲਾਂ ਤੋਂ ਬਿਨਾਂ ਨਾਗਰਿਕਤਾ ਦੇ ਰਹਿ ਰਹੇ ਹਨ। ਇਸ ਨਵੇਂ ਬਿਲ ਬਾਰੇ ਕੀ ਹਨ ਉਨ੍ਹਾਂ ਦੇ ਵਿਚਾਰ।

ਰਿਪੋਰਟ: ਜਸਪਾਲ ਸਿੰਘ, ਸ਼ੂਟ ਐਂਡ ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)