ਹਿਮਾਂਸ਼ੀ ਖੁਰਾਨਾ ਨੇ ਬਿਗ ਬੌਸ ਹਾਊਸ ਚੋਂ ਬਾਹਰ ਆ ਕੇ ਸ਼ਹਿਨਾਜ਼ ਗਿੱਲ ਨਾਲ ਰਿਸ਼ਤਿਆਂ ਬਾਰੇ ਕੀ ਕਿਹਾ?

ਵੀਡੀਓ ਕੈਪਸ਼ਨ, ਹਿਮਾਂਸ਼ੀ ਖੁਰਾਨਾ ਨੇ ਬਿਗ ਬੌਸ ਹਾਊਸ ਚੋਂ ਬਾਹਰ ਆ ਕੇ ਸ਼ਹਿਨਾਜ਼ ਗਿੱਲ ਨਾਲ ਰਿਸ਼ਤਿਆਂ ਬਾਰੇ ਕੀ ਕਿਹਾ?
ਪ੍ਰਕਾਸ਼ਿਤ

ਹਿਮਾਂਸ਼ੀ ਖੁਰਾਨਾ ਬਿਗ ਹਾਊਸ ਚੋਂ ਬਾਹਰ ਆ ਗਈ ਹੈ ਪਰ ਕੀ ਸ਼ਹਿਨਾਜ਼ ਨਾਲ ਰਿਸ਼ਤਿਆਂ ਵਿਚ ਕੋਈ ਸੁਧਾਰ ਹੋਇਆ? ਬਿਗ ਬੌਸ ਸ਼ੋਅ ਵਿਚ ਆਪਣੇ ਸਫ਼ਰ ਬਾਰੇ ਹਿਮਾਂਸ਼ੀ ਨਾਲ ਗੱਲਬਾਤ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)