‘ਔਰਤ ਦਾ ਮੱਥਾ ਜਦੋਂ ਹੀ ਮਘਦਾ ਹੈ, ਚੁੰਮਣ ਵਿਹੂਣਾ ਹੋ ਜਾਂਦਾ'
ਪ੍ਰਕਾਸ਼ਿਤ
ਯੂਨੀਵਰਿਸਟੀ ਕਾਲਜ ਘੁੱਦਾ ਵਿੱਚ ਪੰਜਾਬੀ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਨੀਤੂ ਅਰੋੜਾ ਬਠਿੰਡਾ ਦੀ ਰਹਿਣ ਵਾਲੀ ਹੈ। ਨੀਤੂ ਪਿਛਲੇ 15 ਸਾਲਾਂ ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜੀ ਹੋਈ ਹੈ।
ਨੀਤੂ ਪੰਜਾਬ ਦੀ ਜਾਣੀ ਪਛਾਣੀ ਸਾਹਿਤਕਾਰ ਹੈ। ਨੀਤੂ ਦੀਆਂ ਕਵਿਤਾਵਾਂ ਅਤੇ ਅਲੋਚਨਾਵਾਂ ਦੀਆਂ ਕਈ ਕਿਤਾਬਾਂ ਛਪ ਚੁੱਕੀਆਂ ਹਨ। ਨੀਤੂ ਔਰਤਾਂ ਦੇ ਮਸਲਿਆਂ ਉੱਤੇ ਹੁੰਦੇ ਸਮਾਗਮਾਂ ,ਟੀਵੀ ਪ੍ਰੋਗਰਾਮਾਂ ਵਿੱਚ ਭਾਗ ਲੈਂਦੀ ਰਹਿੰਦੀ ਹੈ।
ਐਡੀਟਰ: ਰਾਜਨ ਪਪਨੇਜਾ