ਦਿੱਲੀ : ‘ਤਿੰਨ-ਚਾਰ ਨੂੰ ਤਾਂ ਲੈ ਆਇਆ, ਪਰ ਮੇਰਾ ਭਰਾ ਵੀ ਅੰਦਰ ਸੀ ਨਹੀਂ ਪਤਾ ਲੱਗਾ’
ਪ੍ਰਕਾਸ਼ਿਤ
ਦਿੱਲੀ ’ਚ ਰਾਣੀ ਝਾਂਸੀ ਰੋਡ ਸਥਿਤ ਅਨਾਜ ਮੰਡੀ ਵਿੱਚ ਅੱਗ ਲੱਗਣ ਕਾਰਨ 43 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਕਈ ਲੋਕ ਜ਼ਖ਼ਮੀ ਵੀ ਹੋਏ ਜਿਨ੍ਹਾਂ ਨੂੰ ਇਲਾਜ ਲਈ ਲੋਕ ਨਾਇਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਦਾ ਹਸਪਤਾਲ ਦੇ ਬਾਹਰ ਰੋ-ਰੋ ਕੇ ਬੁਰਾ ਹਾਲ।
ਰਿਪੋਰਟ: ਅਨੰਤ ਪ੍ਰਕਾਸ਼