'ਰੇਪ ਕੇਸਾਂ ਖਿਲਾਫ਼ ਜੋ ਕਾਨੂੰਨ ਹਨ ਉਨ੍ਹਾਂ ਅੱਗੇ ਵਕੀਲ ਵੀ ਮਜ਼ਬੂਰ ਹੋ ਜਾਂਦੇ ਹਨ'

ਵੀਡੀਓ ਕੈਪਸ਼ਨ, 'ਰੇਪ ਦੇ ਮੁਲਜ਼ਮਾਂ ਨੂੰ ਜ਼ਮਾਨਤ ਨਾ ਮਿਲੇ' - ਵਕੀਲ
ਪ੍ਰਕਾਸ਼ਿਤ

ਉਨਾਓ ਵਿੱਚ ਗੈਂਗਰੇਪ ਪੀੜਤ ਕੁੜੀ ਦੀ ਸ਼ੁੱਕਰਵਾਰ ਦੇਰ ਰਾਤ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਵਿੱਚ ਮੌਤ ਹੋ ਗਈ।

ਅੱਗ ਨਾਲ ਬੁਰੀ ਤਰ੍ਹਾਂ ਝੁਲਸੀ ਉਨਾਓ ਵਿੱਚ ਗੈਂਗਰੇਪ ਪੀੜਤ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਉਨਾਓ ਤੋਂ ਲਖਨਊ ਅਤੇ ਫਿਰ ਦਿੱਲੀ ਦੇ ਸਫਦਰਜੰਗ ਹਸਪਤਾਲ ਤੱਕ ਪਹੁੰਚਾਇਆ ਗਿਆ ਪਰ ਪੀੜਤਾ ਨੇ ਦੋ ਦਿਨ ਦੇ ਅੰਦਰ ਹੀ ਦਮ ਤੋੜ ਦਿੱਤਾ।

ਸਫ਼ਦਰਜੰਗ ਹਸਪਤਾਲ ਵਿਚ ਪਹੁੰਚੀਆਂ ਵਕੀਲਾਂ ਤੇ ਸਮਾਜਿਕ ਕਾਰਕੁਨਾਂ ਨਾਲ ਬੀਬੀਸੀ ਪੱਤਰਕਾਰ ਨੇ ਗੱਲਬਾਤ ਕੀਤੀ।

ਰਿਪੋਰਟ- ਦਿਲਨਵਾਜ਼ ਪਾਸ਼ਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)