ਦਿਨੇ ਪੱਤਰਕਾਰੀ ਤੇ ਰਾਤ ਨੂੰ ਜੁੱਤੀਆਂ ਬਣਾਉਣ ਵਾਲਾ ਸ਼ਖਸ

ਵੀਡੀਓ ਕੈਪਸ਼ਨ, ਜੁੱਤੇ ਬਣਾਉਣ ਤੋਂ ਲੈ ਕੇ ਮੈਗਜ਼ੀਨ ਚਲਾਉਣ ਦਾ ਸਫ਼ਰ
ਪ੍ਰਕਾਸ਼ਿਤ

ਮਿਲੋ, ਉਸ ਸ਼ਖ਼ਸ ਨੂੰ ਜੋ ਦਿਨ ਵਿੱਚ ਪੱਤਰਕਾਰਤ ਕਰਦੇ ਹਨ ਪਰ ਸ਼ਾਮ ਪੈਣ 'ਤੇ ਜੁੱਤੀਆਂ ਬਣਾਉਣ ਦਾ ਪੁਸ਼ਤੈਨੀ ਕੰਮ ਕਰਦੇ ਹਨ। ਛੋਟੀ ਜਿਹੀ ਜੁੱਤੀਆਂ ਦੀ ਦੁਕਾਨ ਵਿੱਚ ਬੈਠੇ ਇਸ ਸ਼ਖ਼ਸ ਦੀ ਸਿਰਫ਼ ਇੱਕ ਖੁਆਇਸ਼ ਹੈ- ਆਮ ਆਦਮੀ ਦੇ ਮੁੱਦੇ ਵੀ ਸਾਹਮਣੇ ਆਉਣ।

ਵੀਡੀਓ: ਅੰਸ਼ੂਲ ਵਰਮਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)