ਹੈਦਰਾਬਾਦ ਰੇਪ ਤੇ ਕਤਲ ਕੇਸ: 'ਮੈਨੂੰ ਲਗਦਾ ਸੀ ਅਦਾਲਤ ਉਨ੍ਹਾਂ ਨੂੰ ਸਜ਼ਾ ਦੇਵੇਗੀ'
ਪ੍ਰਕਾਸ਼ਿਤ
ਹੈਦਰਾਬਾਦ ਰੇਪ ਤੇ ਕਤਲ ਮਾਮਲੇ ਵਿਚ ਚਾਰੇ ਮੁਲਜ਼ਮਾਂ ਨੂੰ ਮਾਰਨ ਤੋਂ ਬਾਅਦ ਪੀੜਤਾ ਦੀ ਭੈਣ ਦਾ ਕਹਿਣਾ ਹੈ ਕਿ ਜੋ ਹੋਇਆ ਹੈ ਉਸ ਨੂੰ ਇਸ ਦੀ ਉਮੀਦ ਨਹੀਂ ਸੀ। ਉਸ ਨੇ ਕਿਹਾ ਕਿ ਉਸ ਨੂੰ ਲਗਦਾ ਸੀ ਕਿ ਅਦਾਲਤ ਮੁਲਜ਼ਮਾਂ ਨੂੰ ਸਜ਼ਾ ਦੇਵੇਗੀ।