ਹੈਦਰਾਬਾਦ ਰੇਪ ਤੇ ਕਤਲ ਮਾਮਲੇ ਦੇ ਮੁਲਜ਼ਮਾਂ ਦੇ ਐਨਕਾਊਂਟਰ 'ਤੇ ਬੋਲੀ ਪੁਲਿਸ
ਪ੍ਰਕਾਸ਼ਿਤ
ਹੈਦਰਾਬਾਦ ਰੇਪ ਅਤੇ ਕਤਲ ਮਾਮਲੇ ਵਿਚ ਚਾਰੋ ਮੁਲਜ਼ਮਾਂ ਦੇ ਪੁਲਿਸ ਕਾਰਵਾਈ 'ਚ ਮਾਰੇ ਜਾਣ ਤੋਂ ਬਾਅਦ ਪੁਲਿਸ ਨੇ ਪ੍ਰੈੱਸ ਕਾਨਫਰੰਸ ਕੀਤੀ।
ਸਾਇਬਰਾਬਾਦ ਪੁਲਿਸ ਕਮਿਸ਼ਨਰ ਵੀਸੀ ਸੱਜਨਾਰ ਨੇ ਦੱਸਿਆ ਕਿ ਕਿਵੇਂ ਅਤੇ ਕਿਉਂ ਐਨਕਾਉਂਟਰ ਕੀਤਾ ਗਿਆ।