Hyderabad case: 'ਕਾਨੂੰਨੀ ਕਾਰਵਾਈ ਤੋਂ ਪਹਿਲਾਂ ਹੀ ਮਾਰਨਾ ਹੈ ਤਾਂ ਫਿਰ ਅਦਾਲਤਾਂ ਦੀ ਕੀ ਲੋੜ ਹੈ' - ਮੇਨਕਾ ਗਾਂਧੀ

ਵੀਡੀਓ ਕੈਪਸ਼ਨ, 'ਕਾਨੂੰਨੀ ਕਾਰਵਾਈ ਤੋਂ ਪਹਿਲਾਂ ਹੀ ਮਾਰਨਾ ਹੈ ਤਾਂ ਫਿਰ ਅਦਾਲਤਾਂ ਦੀ ਕੀ ਲੋੜ ਹੈ' - ਮੇਨਕਾ ਗਾਂਧੀ
ਪ੍ਰਕਾਸ਼ਿਤ

ਹੈਦਰਾਬਾਦ ਪੁਲਿਸ ਨੇ ਅੱਠ ਦਿਨ ਪਹਿਲਾਂ ਹੋਏ ਰੇਪ ਦੇ ਚਾਰਾਂ ਮੁਲਜ਼ਮਾਂ ਨੂੰ ਸ਼ੁੱਕਰਵਾਰ ਤੜਕੇ ਮੁਕਾਬਲੇ ਵਿੱਚ ਮਾਰ ਦਿੱਤਾ ਹੈ। ਮੁਕਾਬਲਾ ਚੱਟਨਪੱਲੀ ਪਿੰਡ, ਸ਼ਾਦ ਨਗਰ ਵਿੱਚ ਉਸੇ ਥਾਂ 'ਤੇ ਹੋਇਆ ਜਿੱਥੇ ਮਰਹੂਮ ਡਾਕਟਰ ਨੂੰ ਰੇਪ ਕਰਨ ਮਗਰੋਂ ਜਿਉਂਦੇ ਜੀਅ ਸਾੜਿਆ ਗਿਆ ਸੀ।

ਪੁਲਿਸ ਦੀ ਕਾਰਵਾਈ ਬਾਰੇ ਆਮ ਲੋਕਾਂ ਦੇ ਨਾਲ ਫਿਲਮੀ ਅਤੇ ਸਿਆਸੀ ਜਗਤ ਤੋਂ ਵੱਖ ਵੱਖ ਪ੍ਰਤੀਕਿਰਿਆਵਾਂ ਆ ਰਹੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)