ਹੈਦਰਬਾਦ ਪੁਲਿਸ ਮੁਕਾਬਲਾ: ਕੁਮਾਰੀ ਸ਼ੈਲਜਾ ਅਤੇ ਮਹਿਲਾ ਆਯੋਗ ਦੀ ਪ੍ਰਤੀਕਿਰਿਆ
ਪ੍ਰਕਾਸ਼ਿਤ
ਤੇਲੰਗਾਨਾ ਦੇ ਵਧੀਕ ਡੀਜੀ ਅਮਨ ਕਾਨੂੰਨ ਜਤਿੰਦਰ ਮੁਤਾਬਕ ਹੈਦਰਬਾਦ ਰੇਪ ਅਤੇ ਕਤਲ ਕਾਂਡ ਦੇ ਚਾਰੇ ਮੁਲਜ਼ਮਾਂ ਦੀ ਪੁਲਿਸ ਮੁਕਾਬਲੇ ਵਿੱਚ ਮੌਤ ਹੋ ਗਈ ਹੈ।
ਪੁਲਿਸ ਦੀ ਇਸ ਕਾਰਵਾਈ ਬਾਰੇ ਮਿਲੀ-ਜੁਲੀ ਪ੍ਰਤੀਕਿਰਿਆ ਆਈ ਹੈ।
ਕੁਮਾਰੀ ਸ਼ੈਲਜਾ ਤੇ ਮਹਿਲਾ ਆਯੋਗ ਦੀ ਮੁਖੀ ਦਾ ਕਹਿਣਾ ਹੈ ਕਿ ਇਹ ਅੰਤ ਦੇਸ਼ ਨਿਆਂ ਪ੍ਰਣਾਲੀ ਮੁਤਾਬਕ ਹੋਣਾ ਚਾਹੀਦਾ ਸੀ ਤਾਂ ਜੋ ਲੋਕਾਂ ਦਾ ਵਿਵਸਥਾ ਵਿੱਚ ਯਕੀਨ ਬਣਿਆ ਰਹੇ।
ਇਹ ਵੀ ਪੜ੍ਹੋ: