Hyperloop in Punjab? ਅੰਮ੍ਰਿਤਸਰ ਤੋਂ ਚੰਡੀਗੜ੍ਹ ਅੱਧੇ ਘੰਟੇ 'ਚ ਪਹੁੰਚਾਉਣ ਵਾਲੀ ਤਕਨੀਕ?
ਪ੍ਰਕਾਸ਼ਿਤ
ਪੰਜਾਬ ਸਰਕਾਰ ਨੇ ਹਾਈਪਰਲੂਪ ਤਕਨੀਕ ਲਈ ਐਗਰੀਮੈਂਟ ਸਾਈਨ ਕੀਤਾ ਹੈ ਕਿ ਪਤਾ ਕਰੋ ਕਿ ਇਹ ਇਸ ਰੂਟ ਉੱਤੇ ਚੱਲ ਸਕਦੀ ਹੈ ਜਾਂ ਨਹੀਂ? ਇਹ ਹੈ ਕੀ? ਜਾਣੋ ਇਸ ਵੀਡੀਓ ਰਾਹੀਂ।
(ਵੀਡੀਓ: ਆਰਿਸ਼ ਛਾਬੜਾ, ਰਾਜਨ ਪਪਨੇਜਾ )