‘ਅਸੀਂ ਮਰਦ ਹਾਂ, ਅਸੀਂ ਬਲਾਤਕਾਰ ਕਰਦੇ ਹਾਂ ਕਿਉਂਕਿ...’ - ਨਜ਼ਰੀਆ
ਪ੍ਰਕਾਸ਼ਿਤ
ਕਿਸੇ ਦੀ ਮਰਜ਼ੀ ਦੇ ਵਿਰੁੱਧ ਕੀਤਾ ਗਿਆ ਕੰਮ ਬਲਾਤਕਾਰ ਹੈ। ਕਿਸੇ 'ਤੇ ਜ਼ਬਰਦਸਤੀ ਆਪਣੀ ਮਰਜ਼ੀ ਥੋਪਣਾ ਬਲਾਤਕਾਰ ਹੈ। ਸੁਣੋ ਬਲਾਤਕਾਰ ਪਿੱਛੇ ਪਿੱਤਰਸੱਤਾ ਦੀ ਸੋਚ ਦੇ ਪ੍ਰਰਛਾਵੇਂ ਦਾ ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਨਸੀਰੂਦੀਨ ਦਾ ਵਿਸ਼ਲੇਸ਼ਣ।