ਚੰਡੀਗੜ੍ਹ ਪੁਲਿਸ ਵੱਲੋਂ ਕੁੜੀਆਂ ਨੂੰ ਕੈਬ ਦੀ ਸਹੂਲਤ ਬਾਰੇ ਲੋਕਾਂ ’ਚ ਜਾਣਕਾਰੀ ਦੀ ਕਮੀ
ਪ੍ਰਕਾਸ਼ਿਤ
ਚੰਡੀਗੜ੍ਹ ਪੁਲਿਸ ਵੱਲੋਂ ਅਕਤੂਬਰ 2014 ਤੋਂ ਦੇਰ ਰਾਤ ਘਰ ਪਹੁੰਚਣ ਲਈ ਕੈਬ ਦੀ ਸਹੂਲਤ ਦਿੱਤੀ ਜਾਂਦੀ ਹੈ। ਉਸ ਸਮੇਂ ਤੋਂ ਹੁਣ ਤੱਕ 5 ਸਾਲਾਂ ਦੇ ਅਰਸੇ ਦੌਰਾਨ 188 ਔਰਤਾਂ ਨੇ ਇਸ ਸਹੂਲਤ ਦਾ ਲਾਭ ਲਿਆ।