ਬੀਜ ਦੀ ਥਾਂ ਪੱਤਿਆਂ ਰਾਹੀਂ ਪਨੀਰੀ ਇੰਝ ਤਿਆਰ ਕਰੋ

ਵੀਡੀਓ ਕੈਪਸ਼ਨ, ਕੋਇੰਬਟੂਰ ਦੇ ਕਿਸਾਨ ਰਾਜਾ ਰਤੀਨਮ ਬੀਜ ਦੀ ਬਜਾਇ ਪੱਤਿਆਂ ਰਾਹੀਂ ਪਨੀਰੀ ਉਗਾਉਂਦੇ ਹਨ
ਪ੍ਰਕਾਸ਼ਿਤ

ਕੋਇੰਬਟੂਰ ਦੇ ਕਿਸਾਨ ਰਾਜਾ ਰਤੀਨਮ ਅਲੋਪ ਰਹੇ ਹੋ ਪੌਦਿਆਂ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਪੱਤਿਆਂ ਰਾਹੀਂ ਪਨੀਰੀ ਉਗਾਏ ਜਾਣ ਦੀ ਇਸ ਤਕਨੀਕ ਨੂੰ ਪੇਟੈਂਟ ਕਰਵਾਉਣ ਲਈ ਵੀ ਅਪਲਾਈ ਕੀਤਾ ਹੋਇਆ ਹੈ।

ਰਿਪੋਰਟ: ਐੱਮ ਹਰੀਹਰਨ ਅਤੇ ਮਦਨ ਪ੍ਰਸਾਦ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)