ਘੱਟ ਖਰਚੇ ਵਿੱਚ ਵਿਦੇਸ਼ੀ ਯੂਨੀਵਰਸਿਟੀ ਵਿੱਚ ਪੜ੍ਹਾਈ ਕਿਵੇਂ ਕੀਤੀ ਜਾ ਸਕਦੀ ਹੈ
ਪ੍ਰਕਾਸ਼ਿਤ
ਪਹਿਲਾਂ ਵਿਦੇਸ਼ ਵਿਚ ਪੜ੍ਹਾਈ ਲਈ ਸਿਰਫ਼ ਇਨਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ (IELTS) , ਟੈਸਟ ਆਫ਼ ਇੰਗਲਿਸ਼ ਐਜ਼ ਅ ਫਾਰੇਨ ਲੈਂਗੁਏਜ (TOFEL) , ਗ੍ਰੈਜੁਏਟ ਰਿਕਾਰਡ ਐਗਜ਼ਾਮੀਨੇਸ਼ਨ (GRE) ਦਾ ਪੇਪਰ ਜ਼ਰੂਰੀ ਹੁੰਦਾ ਸੀ। ਪਰ ਕਈ ਦੇਸਾਂ ਦੀਆਂ ਕੁਝ ਯੂਨੀਵਰਸਿਟੀਜ਼ 'ਚ IELTS ਦੀ ਲੋੜ ਨਹੀਂ ਹੈ। ਫਾਰੇਨ ਸਟਡੀਜ਼ ਬਾਰੇ ਜਾਣੋ ਕਰੀਅਰ ਕਾਉਂਸਲਰ ਰੂਹੀ ਢੀਂਗਰਾ ਤੋਂ।
ਰਿਪੋਰਟ- ਇੰਦਰਜੀਤ ਕੌਰ
ਐਡਿਟ- ਰਾਜਨ ਪਪਨੇਜਾ