ਨਰਸਿੰਗ ਭਾਰਤ ਵਿੱਚ ਜਾਂ ਵਿਦੇਸ਼ ਵਿੱਚ ਕਰਨ ਦਾ ਫਾਇਦਾ?
ਪ੍ਰਕਾਸ਼ਿਤ
ਭਾਰਤ ਵਿਚ ਨਰਸਿੰਗ ਦੇ ਕਈ ਕੋਰਸ ਕੀਤੇ ਜਾ ਸਕਦੇ ਹਨ। ਆਰਟਸ ਅਤੇ ਸਾਈਂਸ ਦੋਹਾਂ ਦੇ ਹੀ ਵਿਦਿਆਰਥੀ ਨਰਸਿੰਗ ਦਾ ਕੋਰਸ ਕਰ ਸਕਦੇ ਹਨ।
ਪਰ ਜੇ ਵਿਦੇਸ਼ ਜਾ ਕੇ ਨਰਸ ਦੀ ਨੌਕਰੀ ਕਰਨੀ ਹੈ ਤਾਂ ਕੀ ਵਿਦੇਸ਼ ਵਿੱਚ ਜਾ ਕੇ ਪੜ੍ਹਾਈ ਕਰਨੀ ਪਏਗੀ?
ਰਿਪੋਰਟ- ਇੰਦਰਜੀਤ ਕੌਰ
ਐਡਿਟ- ਰਾਜਨ ਪਪਨੇਜਾ