'ਜੇ ਤੁਸੀਂ ਜ਼ਰਾ ਵੀ ਹਿਲੋਗੇ ਤਾਂ ਸਿਗਨਲ ਉੱਡ ਜਾਵੇਗਾ'
ਪ੍ਰਕਾਸ਼ਿਤ
ਭਾਰਤ ਦੇ ਆਂਧਰਾ ਪ੍ਰਦੇਸ਼ 'ਚ ਦਮਨਪੱਲੀ ਪਿੰਡ ਹੈ, ਜਿੱਥੇ ਮੌਬਾਈਲ ਦੇ ਟਾਵਰ ਬਹੁਤ ਘੱਟ ਆਉਂਦੇ ਹਨ ਪਰ ਸਥਾਨਕ ਲੋਕਾਂ ਨੇ ਕੁਝ ਨੈਟਵਰਕ ਵਾਲੀਆਂ ਥਾਵਾਂ ਲੱਭੀਆਂ ਤੇ ਉੱਥੇ ਬਾਂਸ ਗੱਡ ਦਿੱਤੇ।
ਹੁਣ ਲੋਕਾਂ ਨੂੰ ਫੋਨ ਸੁਣਨ ਲਈ ਨੇੜਲੇ ਪਿੰਡਾਂ 'ਚ ਨਹੀਂ ਜਾਣਾ ਪੈਂਦਾ ਪਰ ਇਨ੍ਹਾਂ ਬੰਬੂ ਟਾਵਰਾਂ 'ਤੇ ਪਹੁੰਚਣ ਲਈ ਲਾਈਨਾਂ 'ਚ ਲੱਗਣਾ ਪੈਂਦਾ ਹੈ।