ਕਿਹੜੀ ਬਿਮਾਰੀ ਕਾਰਨ ਇੱਕ ਸ਼ਖਸ ਦੀ ਕਿਡਨੀ 7.5 ਕਿੱਲੋ ਦੀ ਹੋ ਗਈ

ਵੀਡੀਓ ਕੈਪਸ਼ਨ, ਕਿਹੜੀ ਬਿਮਾਰੀ ਕਾਰਨ ਇੱਕ ਸ਼ਖਸ ਦੀ 7.5 ਕਿੱਲੋ ਦੀ ਕਿਡਨੀ ਹੋ ਗਈ
ਪ੍ਰਕਾਸ਼ਿਤ

ਦਿੱਲੀ ਦੇ ਇੱਕ ਹਸਪਤਾਲ ’ਚ ਡਾਕਟਰਾਂ ਨੇ ਇੱਕ ਵਿਅਕਤੀ ਦੀ ਤਕਰਬੀਨ 7.5 ਕਿੱਲੋ ਦੀ ਕਿਡਨੀ ਕੱਢੀ ਹੈ। ਆਮ ਤੌਰ ’ਤੇ ਕਿਡਨੀ ਦਾ ਭਾਰ ਡੇਢ ਸੌ ਗ੍ਰਾਮ ਤੱਕ ਹੀ ਹੁੰਦਾ ਹੈ। ਜਾਣੋ ਇਸ ਬਿਮਾਰੀ ਅਤੇ ਇਸ ਦੇ ਲੱਛਣਾਂ ਬਾਰੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)