ਮੋਗੇ ਦੇ ਇਹ ਦੋ ਪਿੰਡ ਕਿਵੇਂ ਬਣੇ ਦੂਜਿਆਂ ਲਈ ਮਿਸਾਲ

ਵੀਡੀਓ ਕੈਪਸ਼ਨ, ਪਰਾਲੀ ਨਾ ਸਾੜਨ ਵਾਲੇ ਕਿਸਾਨ
ਪ੍ਰਕਾਸ਼ਿਤ

ਮੋਗਾ ਦੇ ਇਨ੍ਹਾਂ ਕਰੀਬ 600 ਕਿਸਾਨਾਂ ਨੇ ਬੀਤੇ ਦੋ ਸਾਲਾਂ ਤੋਂ ਪਰਾਲੀ ਨਹੀਂ ਸਾੜੀ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਹੈਪੀ ਸੀਡਰ ਦੇ ਇਸਤੇਮਾਲ ਨਾਲ ਇਨ੍ਹਾਂ ਦੀ ਲਾਗਤ ਘੱਟ ਹੋਈ ਹੈ। ਪਰ ਇਨ੍ਹਾਂ ਕਿਸਾਨਾਂ ਦੀਆਂ ਸਰਕਾਰ ਤੋਂ ਕੁਝ ਸ਼ਿਕਾਇਤਾਂ ਵੀ ਹਨ।

ਰਿਪੋਰਟ: ਸੁਰਿੰਦਰ ਮਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)