Career Cafe: 12ਵੀਂ ਤੋਂ ਬਾਅਦ ਸਹੀ ਯੂਨੀਵਰਸਿਟੀ ਤੇ ਕੋਰਸ ਦੀ ਚੋਣ ਇੰਝ ਕਰੋ
ਪ੍ਰਕਾਸ਼ਿਤ
ਜੇ 12ਵੀਂ ਦੀ ਪੜ੍ਹਾਈ ਤੋਂ ਬਾਅਦ ਤੁਸੀਂ ਉਲਝਣ ਵਿਚ ਹੋ ਕਿ ਕਿਹੜਾ ਕਰੀਅਰ ਜਾਂ ਖੇਤਰ ਤੁਹਾਡੇ ਲਈ ਵਧੀਆ ਹੋ ਸਕਦਾ ਹੈ ਤਾਂ ਕਰੀਅਰ ਕਾਊਂਸਲਰ ਰੂਹੀ ਢੀਂਗਰਾ ਦੇ ਇਹ ਟਿਪਜ਼ ਤੁਹਾਡੇ ਕੰਮ ਆ ਸਕਦੇ ਹਨ।
ਇਸ ਦੇ ਨਾਲ ਹੀ ਨੌਕਰੀ ਵੇਲੇ ਤੁਹਾਡੇ ਵਿਚ ਕਿਹੜੀਆਂ ਯੋਗਤਾਵਾਂ ਦੇਖੀਆਂ ਜਾਂਦੀਆਂ ਹਨ, ਇਹ ਵੀ ਜਾਣੋ।