‘ਨੋ ਕਾਸਟ, ਨੋ ਰਿਲੀਜਨ’ ਦਾ ਸਰਟੀਫਿਕੇਟ ਹਾਸਲ ਕਰਨ ਵਾਲੀ ਭਾਰਤ ਦੀ ਪਹਿਲੀ ਔਰਤ

ਵੀਡੀਓ ਕੈਪਸ਼ਨ, ‘ਨੋ ਕਾਸਟ ਨੋ ਰਿਲੀਜਨ’ ਦਾ ਸਰਟੀਫਿਕੇਟ ਹਾਸਲ ਕਰਨ ਵਾਲੀ ਭਾਰਤ ਦੀ ਪਹਿਲੀ ਔਰਤ
ਪ੍ਰਕਾਸ਼ਿਤ

ਸਨੇਹਾ ਭਾਰਤ ਦੀ ਪਹਿਲੀ ਔਰਤ ਹੈ ਜਿਸ ਨੂੰ ‘ਨੋ ਕਾਸਟ ਨੋ ਰਿਲੀਜਨ’ ਦਾ ਸਰਟੀਫਿਕੇਟ ਮਿਲਿਆ ਹੈ। ਸੁਨੇਹਾ ਲਈ ਇਹ ਸਰਟੀਫਿਕੇਟ ਹਾਸਲ ਕਰਨਾ ਸੌਖਾ ਨਹੀਂ ਸੀ

ਇਸਦੇ ਲਈ ਉਨ੍ਹਾਂ ਨੇ 7 ਸਾਲ ਤੱਕ ਲੜਾਈ ਲੜੀ। 5 ਫਰਵਰੀ 2019 ਨੂੰ ਉਨ੍ਹਾਂ ਨੂੰ ਇਹ ਸਰਟੀਫਿਕੇਟ ਮਿਲਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)