ਕੀ ਕਸ਼ਮੀਰ 'ਚ ਵਾਕਈ ਬਜ਼ਾਰ ਤੇ ਸਿੱਖਿਅਕ ਅਦਾਰੇ ਖੁਲ੍ਹ ਗਏ ਹਨ

ਵੀਡੀਓ ਕੈਪਸ਼ਨ, ਕੀ ਕਸ਼ਮੀਰ 'ਚ ਵਾਕਈ ਬਜ਼ਾਰ ਤੇ ਸਿੱਖਿਅਕ ਅਦਾਰੇ ਖੁਲ੍ਹ ਗਏ ਹਨ
ਪ੍ਰਕਾਸ਼ਿਤ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ ਵਿੱਚ ਕਿਹਾ ਕਿ ਕਸ਼ਮੀਰ ਵਿੱਚ ਹਾਲਾਤ ਆਮ ਹੀ ਹਨ। ਉਨ੍ਹਾਂ ਨੇ ਕਿਗਾ ਕਿ ਇਸ ਬਾਰੇ ਕਈ ਸ਼ੱਕ ਫੈਲਾਏ ਜਾ ਰਹੇ ਹਨ। ਸਕੂਲਾਂ ਵਿੱਚ ਪਰੀਖਿਆਵਾਂ ਰੈਗੁਲਰ ਲਈਆਂ ਜਾ ਰਹੀਆਂ ਹਨ।

ਭਾਰਤ-ਸ਼ਾਸਿਤ ਕਸ਼ਮੀਰ ਵਿੱਚ ਮੌਜੂਦਾ ਹਾਲਾਤ ਕੀ ਹਨ, ਦੱਸ ਰਹੇ ਹਨ ਬੀਬੀਸੀ ਪੱਤਰਕਾਰ ਆਮਿਰ ਪੀਰਜ਼ਾਦਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)