ਸਰੋਗੇਸੀ ਰੇਗੂਲੇਸ਼ਨ ਬਿੱਲ 2019 ਵਿੱਚ 'ਉਧਾਰ ਦੀ ਕੁੱਖ' ਲੈਣ ਸਬੰਧੀ ਕੀ ਕੁਝ ਹਨ ਨਿਯਮ
ਪ੍ਰਕਾਸ਼ਿਤ
ਲੋਕ ਸਭਾ ਤੋਂ ਪਾਸ ਹੋ ਚੁੱਕੇ ਇਸ ਬਿੱਲ ਲਈ ਕਿਹਾ ਜਾ ਰਿਹਾ ਹੈ ਕਿ ਇਸ ਨਾਲ ਕਮਰਸ਼ੀਅਲ ਸਰੋਗੇਸੀ 'ਤੇ ਰੋਕ ਲਗਾਉਣ ਵਿੱਚ ਮਦਦ ਮਿਲੇਗੀ। ਕੀ ਕੁਝ ਹੈ ਇਸ ਬਿੱਲ ਵਿੱਚ।